nwa adsense

nma adsense 3

Thursday 11 August 2016

ਸਵੇਰੇ ਪਾਣੀ ਪੀਣ ਦੇ ਫਾਇਦੇ

ਕਹਿੰਦੇ ਹਨ ਕਿ ਸਵੇਰੇ ਪਾਣੀ ਪੀਣਾ ਕਈ ਪਰੇਸ਼ਾਨੀਆਂ ਦਾ ਹੱਲ ਹੈ।
ਜਾਣੋ ਕੀ ਹਨ ਇਸਦੇ ਫਾਇਦੇ

# ਡੀ ਹਾਈਡ੍ਰੇਸ਼ਨ ਤੋਂ ਬਚੋ
# ਕਈ ਘੰਟੇ ਸੌਣ ਦੇ ਬਾਅਦ ਜਦੋਂ ਅਸੀਂ ਜਾਗਦੇ ਹਾਂ ਤਾਂ ਪਾਣੀ ਪੀਣ ਨਾਲ ਸ਼ਰੀਰ ਵਿੱਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ # ਸ਼ਰੀਰ ਚੁਸਤੀ ਮਹਿਸ਼ੂਸ ਕਰਦਾ ਹੈ। ਇਸ ਨਾਲ ਮੂਡ ਵੀ ਚੰਗਾ ਬਣਦਾ ਹੈ।
# ਸ਼ਰੀਰ ਦੀ ਸਫਾਈ ।
# ਸਵੇਰੇ ਉਠ ਕੇ ਪਾਣੀ ਪੀਣ ਨਾਲ ਸ਼ਰੀਰ ਵਿੱਚ ਪੈਦਾ ਹੋਏ ਅਣਚਾਹੇ ਹਾਨੀਕਾਰਕ ਤੱਤ ਨਿਕਲ ਜਾਂਦੇ ਹਨ। ਜਦੋਂ ਅਸੀਂ ਸੌਂਦੇ ਹਾਂ ਤਾਂ ਸ਼ਰੀਰ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੁੰਦਾ ਹੈ। ਇਸ ਵਿੱਚੋਂ ਕਈ ਹਾਨੀਕਾਰਕ ਤੱਤ ਵੀ  ਨਿਕਲਦੇ ਹਨ। ਇਹਨਾਂ ਤੱਤਾਂ ਦੇ ਨਿਕਲ ਜਾਣ ਨਾਲ ਤਵੱਚਾ ਸਾਫ ਅਤੇ ਚਮਕਦਾਰ ਹੁੰਦੀ ਹੈ।
# ਖਾਲੀ ਪੇਟ ਪਾਣੀ ਪੀਣ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ। ਇਸ ਵਿੱਚ ਸ਼ਰੀਰ ਨੂੰ ਪੋਸ਼ਕ ਤੱਤਾਂ ਨੂੰ ਸੋਖਣ ਵਿੱਚ ਮੱਦਦ ਮਿਲਦੀ ਹੈ।

# ਸ਼ਰੀਰਕ ਸੰਤੁਲਨ

#ਸਵੇਰੇ ਪਾਣੀ ਪੀਣ ਨਾਲ ਸ਼ਰੀਰ ਦਾ ਲਸਿਕਾ ਤੰਤਰ ਸੰਤੁਲਨ ਵਿੱਚ ਰਹਿੰਦਾ ਹੈ। ਰੋਜ਼ਾਨਾਂ ਕੰਮਾਂ ਵਿੱਚ ਸਮਰੱਥਾ ਵਧਾਉਣ ਅਤੇ ਸ਼ਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਦੇ ਲਈ ਇਹ ਬੇਹੱਦ ਜ਼ਰੂਰੀ ਹੈ।

#ਬਜ਼ਨ ਘਟਾਉਣ ਲਈ

#ਪਾਣੀ ਪੀਣ ਨਾਲ ਬਜ਼ਨ ਘਟਾਉਣ ਵਿੱਚ ਵੀ ਮੱਦਦ ਮਿਲਦੀ ਹੈ। ਸਵੇਰੇ ਉਠ ਕੇ ਅਜਿਹਾ ਕਰਨ ਦੇ ਫਾਇਦੇ ਸਭ ਤੋਂ ਜਿਆਦਾ ਹਨ। ਇਸ ਵਿੱਚ ਸ਼ਰੀਰ ਦੀ ਦਿਨ ਭਰ ਦੀ ਕੈਲੋਰੀ ਖਰਚ ਕਰਨ ਦੀ ਸਮਰੱਥਾ ਵਧਦੀ ਹੈ।
+#ਤੇਜ਼ ਦਿਮਾਗ
#ਜੇ ਤੁਸੀਂ ਖੂਬ ਪਾਣੀ ਪੀਂਦੇ ਹੋਂ ਤਾਂ ਦਿਮਾਗ ਦੇ ਤੇਜ਼ ਚੱਲਣ ਦੇ ਬਾਰੇ ਵਿੱਚ ਵੀ ਨਿਸਚਿੰਤ ਰਹੋ । ਸਵੇਰੇ ਪਾਣੀ ਪੀਣ ਨਾਲ ਦਿਨ ਭਰ ਦਿਮਾਗ ਚੰਗਾ ਚੱਲਦਾ ਹੈ।
#ਨਵੀਆਂ ਕੋਸਿਕਾਵਾਂ ਦਾ ਨਿਰਮਾਣ
#ਖੂਨ ਦਾ 83 ਫੀਸਦੀ ਹਿੱਸਾ ਪਾਣੀ ਤੋਂ ਬਣਿਆ ਹੁੰਦਾ ਹੈ। ਕੋਸਿਕਾਵਾਂ ਵਿੱਚ ਪਾਣੀ ਦੀ ਮਾਤਰਾ ਕਰੀਬ 75 ਫੀਸਦੀ ਹੁੰਦੀ ਹੈ। ਸਵੇਰੇ ਪਾਣੀ ਪੀਣ ਨਾਲ ਸ਼ਰੀਰ ਵਿੱਚ ਖੂਨ ਅਤੇ ਨਵੀਆਂ ਕੋਸਿਕਾਵਾਂ ਦੇ  ਬਣਨ ਦੀ ਪ੍ਰਕ੍ਰਿਆ ਵਧਦੀ ਹੈ।
#ਕਬਜ ਲਈ ਰਾਹਤ

ਕਬਜ਼ ਦਾ ਮੁੱਖ ਕਾਰਣ ਡੀਹਾਈਡ੍ਰੇਸ਼ਨ ਯਾਨਿ ਸ਼ਰੀਰ ਵਿੱਚ ਪਾਣੀ ਦੀ ਕਮੀ ਹੈ।  ਸਵੇਰੇ ਪਾਣੀ ਪੀਣਾ ਦਿਨ ਦੀ ਚੰਗੀ ਸ਼ੁਰੂਆਤ ਦਾ ਮੰਤਰ ਹੈ।

Thursday 12 May 2016

ਸੁੰਦਰਤਾ ਦੇ ਟਿਪਸ


ਅਦਰਕ ਦੇ ਗੁਣ

# ਅਦਰਕ ਵਿਚ ਇੰਨੇ ਜ਼ਿਆਦਾ ਗੁਣ ਹੁੰਦੇ ਹਨ, ਕਿ ਇਸ ਦੀ ਵਰਤੋਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਇਸ ਵਿਚ ਫਾਸਫੋਰਸ, ਵਿਟਾਮਿਨ ਸੀ ਅਤੇ ਆਇਰਨ ਆਦਿ ਹੁੰਦੇ ਹਨ।

# ਗਲਾ ਖਰਾਬ ਹੋਣ ’ਤੇ ਚਾਹ ਬਣਾਉਣ ਵੇਲੇ ਥੋੜ੍ਹਾ ਜਿਹਾ ਅਦਰਕ ਪੀਸ ਕੇ ਇਸ ਵਿਚ ਪਾਓ ਅਤੇ ਦਿਨ ’ਚ 2 ਵਾਰ ਅਜਿਹੀ ਚਾਹ ਪੀਓ। ਇਸ ਵਿਚ ਤੁਲਸੀ ਦੀਆਂ ਪੱਤੀਆਂ ਵੀ ਮਿਲਾਈਆਂ ਜਾ ਸਕਦੀਆਂ ਹਨ।

# ਪਿੱਜ਼ਾ, ਸ਼ੈਡਵਿਚ ਆਦਿ ’ਚ ਅਦਰਕ ਤਰਾਸ਼ ਕੇ ਉਸਦੀਆਂ ਟਾਪਿੰਗਜ਼ ਰੱਖੋ। ਇਸਨੂੰ ਓਵਨ ’ਚ ਥੋੜ੍ਹੀ ਦੇਰ ਗਰਮ ਕਰਨ ਤੋਂ ਬਾਅਦ ਖਾਓ।

# ਮਾਮੂਲੀ ਖਾਂਸੀ-ਜ਼ੁਕਾਮ ਜਾਂ ਨਜ਼ਲਾ ਹੋਣ ’ਤੇ ਅਦਰਕ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਨੱਕ ਬੰਦ ਹੋਵੇ ਤਾਂ ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਸ਼ਹਿਦ ਤੇ ਥੋੜ੍ਹਾ ਜਿਹਾ ਅਦਰਕ ਪੀਸ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਲਵੋ। ਇਹ

ਸੌਂਫ ਦੇ ਗੁਣ

ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਬੰਦ ਹੋਣ ਦਾ ਪੰਜਾਬ ਤੇ ਅਸਰ